SIKHI AWARENESS & WELFARE SOCIETY SIKHI AWARENESS & WELFARE SOCIETY Author
Title: ਫ਼ਤਹਿ ਮਲਟੀਮੀਡੀਆ ਨੇ ਤਿਆਰ ਕੀਤਾ “ ਫ਼ਤਹਿ ਰੌਕਸ ” ।
Author: SIKHI AWARENESS & WELFARE SOCIETY
Rating 5 of 5 Des:
ਫ਼ਤਹਿ ਮਲਟੀਮੀਡੀਆ ਨੇ ਦੂਸ਼ਿਤ ਹੋ ਚੁੱਕੇ ਪੰਜਾਬੀ ਗੀਤ-ਸੰਗੀਤ ਪ੍ਰਤੀ ਆਪਣੀ ਫ਼ਿਕਰਮੰਦੀ ਜ਼ਾਹਿਰ ਹੀ ਨਹੀਂ ਕੀਤੀ ਸਗੋਂ ਆਪਣੀ ਫ਼ਿਕਰਮੰਦੀ ਨੂੰ ਅਮਲੀ ਰੂਪ ਦੇਣ ਲਈ ਕਦ...
ਫ਼ਤਹਿ ਮਲਟੀਮੀਡੀਆ ਨੇ ਦੂਸ਼ਿਤ ਹੋ ਚੁੱਕੇ ਪੰਜਾਬੀ ਗੀਤ-ਸੰਗੀਤ ਪ੍ਰਤੀ ਆਪਣੀ ਫ਼ਿਕਰਮੰਦੀ ਜ਼ਾਹਿਰ ਹੀ ਨਹੀਂ ਕੀਤੀ ਸਗੋਂ ਆਪਣੀ ਫ਼ਿਕਰਮੰਦੀ ਨੂੰ ਅਮਲੀ ਰੂਪ ਦੇਣ ਲਈ ਕਦਮ ਵੀ ਚੁੱਕੇ ਹਨ । ਬਦਲ ਵਿਚ ਸਾਫ਼-ਸੁਥਰੀ ਗਾਇਕੀ ਤੇ ਗੀਤਕਾਰੀ ਦਾ ਇਕ ਮਿਊਜ਼ੀਕਲ ਗਰੁੱਪ ਤਿਆਰ ਕੀਤਾ ਹੈ ਜਿਸਦਾ ਨਾਮ ਹੈ “ ਫ਼ਤਹਿ ਰੌਕਸ ” ।

ਇਨ੍ਹਾਂ ਨਾਲ ਰਾਬਤਾ ਕਾਇਮ ਕਰਣ ਲਈ:

ਸਤਪਾਲ ਸਿੰਘ : +919356621001
ਈਮੇਲ: contact@fatehmultimedia.com

Advertisement

 
Top