SIKHI AWARENESS & WELFARE SOCIETY SIKHI AWARENESS & WELFARE SOCIETY Author
Title: ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ 4 ਨਵੇਕਲੀਆਂ ਵੇਬਸਾਇਟਾਂ ਛੇਤੀ ਹੀ
Author: SIKHI AWARENESS & WELFARE SOCIETY
Rating 5 of 5 Des:
www.sikhiawareness.org www.singhsabhaindia.in www.sikhinews.info www.parcharak.info ਸਿਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਆ...



ਸਿਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਆਪਜੀ ਦੀ ਸੇਵਾ 'ਚ ਛੇਤੀ ਹੀ 4 ਨਵੇਕਲੀਆਂ ਵੈਬਸਾਈਟ ਪੇਸ਼ ਕੀਤੀਆਂ ਜਾਣਗੀਆਂ

ਇਹ ਵੈਬਸਾਈਟ ਤੇ ਇਨ੍ਹਾਂ ਦਾ ਵੇਰਵਾ ਇਸ ਤਰਾਂ ਹੈ :

1. www.sikhiawareness.org:

ਇਹ ਵੈਬਸਾਈਟ ਸੋਸਾਇਟੀ ਦੀ ਆਪਣੀ ਜਾਣਕਾਰੀ ਅਤੇ ਸੋਸਾਇਟੀ ਵੱਲੋਂ ਕੀਤੀਆਂ ਜਾਣ ਵਾਲਿਆਂ ਕਰਵਾਹਿਆਂ ਦਾ ਵੇਰਵਾ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਜਿਵੇਂ ਬਲੱਡ ਡੋਨਰ ਡਰੈਕਟਰੀ, ਮੈਟਰੀਮੋਨੀਅਲ ਸੇਵਾਵਾਂ, ਸਿੱਖ ਬੁਧੀਜੀਵੀਆਂ ਵੱਲੋਂ ਲਿਖੇ ਹੋਏ ਲੇਖ ਤੇ ਹੋਰ ਜਾਣਕਾਰੀ ਦੇ ਇਲਾਵਾ ਇਕ ਅਨੋਖੀ "WORLD SIKH DIRECTORY"  ਵੀ ਹੋਵੇਗੀ


2. www.singhsabhaindia.in

ਇਹ ਵੈਬਸਾਈਟ ਭਾਰਤ ਭਰ ਦੀਆਂ ਸਿੰਘ ਸਭਾਵਾਂ ਲਈ ਇਕ ਨਵੇਕਲੀ ਵੈਬਸਾਈਟ ਬਣਾਉਣ ਦੀ ਕੋਸ਼ਿਸ਼ ਹੈ ਜਿਸ ਵਿਚ ਸਿੰਘ ਸਭਾ ਲਹਿਰ ਦਾ ਇਤਿਹਾਸ ਉਸਦੀ ਮਹੱਤਾ, ਸਿੰਘ ਸਭਾ ਲਹਿਰ ਦੀ ਲੋੜ ਅਤੇ ਉਸਦੇ ਨਤੀਜੇ, ਵਖ ਵਖ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵੱਲੋਂ ਲਿਖੇ ਲੇਖਾਂ ਰਾਹੀਂ ਸਾਂਝੇ ਕਿਤੇ ਜਾਣਗੇ, ਨਾਲ ਹੀ ਦੇਸ਼ ਭਰ ਚ ਮੌਜੂਦ ਸਿੰਘ ਸਭਾਵਾਂ ਦੀ ਜਾਣਕਾਰੀ ਅਤੇ ਉਨ੍ਹਾਂ ਦੇ ਪ੍ਰਬੰਧ ਦੀ ਜਾਣਕਾਰੀ ਵੀ ਮੁਹਇਆ ਕਰਾਉਣ ਦਾ ਜਤਨ ਕੀਤਾ ਜਾਵੇਗਾ


3. www.sikhinews.info

ਇਸ ਵੈਬਸਾਈਟ ਤੇ ਦੁਨੀਆ ਭਰ ਚ ਵੱਸਦੇ ਸਿਖਾਂ ਦੇ ਨਾਲ ਰੋਜਾਨਾ ਵਾਪਰ ਰਹੀਆਂ ਘਟਨਾਵਾਂ ਦੇ ਨਾਲ ਨਾਲ ਸਿਖੀ ਜਗਤ 'ਚ ਹੋਣ ਵਾਲੀਆਂ ਧਾਰਮਿਕ ਅਤੇ ਰਾਜਨੀਤਿਕ ਗਤਿਵਿਧਿਆਂ ਦੀ ਜਾਣਕਾਰੀ ਦੇ ਨਾਲ ਸਿਖ ਬੁਧੀਜੀਵੀਆਂ ਵੱਲੋਂ ਉਨ੍ਹਾਂ ਘਟਨਾਵਾਂ ਦੇ ਵਿਸ਼ਲੇਸ਼ਣ ਅਤੇ ਜਾਣਕਾਰੀ ਸਾਂਝੀ ਕਰਣ ਦਾ ਜਤਨ ਕੀਤਾ ਜਾਵੇਗਾ


4. www.parcharak.info

ਇਸ ਵੈਬਸਾਈਟ ਤੇ ਸਿੱਖੀ ਜਗਤ ਚ ਵਿਚਰ ਰਹੇ ਗੁਰਮਤ ਪ੍ਰਚਾਰਕਾਂ ਦੀ ਜਾਣਕਾਰੀ ਦੇ ਨਾਲ ਉਨ੍ਹਾਂ ਦੇ ਸੰਪਰਕ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਵੈਬਸਾਈਟ ਅਤੇ ਹੋਰ ਸਮਾਜਿਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ

ਇਨ੍ਹਾਂ ਵੈਬਸਾਈਟਾਂ ਤੇ ਆਪਣੀ ਜਾਣਕਾਰੀ ਦੇਣ ਲਈ ਯਾ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਭੇਜਣ ਲਈ ਆਪਜੀ ਸਾਨੂ sikhiawareness@gmail.com ਤੇ ਈਮੇਲ ਭੇਜ ਸਕਦੇ ਹੋ ਜੀ

ਸਿੱਖੀ ਸੇਵਾਦਾਰ
ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ
sikhiawareness@gmail.com 

Advertisement

 
Top