ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਸਬਤੋਂ ਛੋਟੇ ਪੁੱਤਰ ਤਜਿੰਦਰ ਸਿੰਘ ਸੋਨੀ (37 ਸਾਲ) ਦਾ ਅੱਜ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਵਿਖੇ ਲੀਵਰ ਸੀਰੋਸਿਸ ਨਾਮਕ ਬਿਮਾਰੀ ਨਾਲ ਲੰਬੀ ਲੜਾਈ ਤੋਂ ਬਾਦ ਦੇਹਾੰਤ ਹੋ ਗਾਇਆ, ਗ਼ੋਰਤਲਬ ਹੈ ਕਿ ਲੀਵਰ ਸੀਰੋਸਿਸ ਨਾਮ ਦੀ ਇਹ ਬਿਮਾਰੀ ਜਿਆਦਾਤਰ ਬਹੁਤ ਜਿਆਦਾ ਸ਼ਰਾਬ ਪੀਣ ਨਾਲ ਹੁੰਦੀ ਹੈ, ਬਾਕੀ ਇਸ ਕੇਸ ਚ ਤੇ ਡਾਕਟਰ ਯਾ ਉਨ੍ਹਾਂ ਦੇ ਘਰਵਾਲੇ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਇਹ ਬਿਮਾਰੀ ਕਿਵੇਂ ਹੋਈ ਸੀ
ਅਸੀਂ ਅਵਤਾਰ ਸਿੰਘ ਮੱਕੜ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਲਈ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ