Gpc News:- ( 12 ਅਕਤੂਬਰ 2013 ਪਿੰਡ ਕਾਦੀਆਂ ਜਿਲਾ ਜਲੰਧਰ )
ਵੀਰ ਜਸਪਾਲ ਸਿੰਘ ਜੀ 'ਦਿੱਲੀ ਦੇ ਸਪੁੱਤਰ ਦਾ ਵਿਆਹ ਸਮਾਗਮ ਦੇਖ ਕੇ ਮਨ ਬੜਾ ਖੁਸ਼ ਹੋਇਆ ਸਾਰੇ ਬੇ-ਫਜ਼ੂਲ ਦੇ ਰਸਮਾਂ ਰਿਵਾਜ਼ਾਂ ਤੋਂ ਕਿਨਾਰਾ ਕਰਦੇ ਹੋਏ ਜੁਪ ਬਾਣੀ , ਆਸਾ ਕੀ ਵਾਰ ਦੇ ਪਾਠ ਉਪਰੰਤ ਵੀਰ ਗੁਰਚੇਤਨ ਸਿੰਘ ਜੀ ਤੇ ਵੀਰ ਗਰਸੇਵਕ ਸਿੰਘ ਜੀ 'ਮਦਰੱਸਾ ਵਲੋਂ ਗੁਰਮੱਤ ਵਿਚਾਰਾਂ ਤੇ ਕਰਮਕਾਂਡਾ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ ,ਲੜਕੀ ਵਾਲਿਆਂ ਵਲੋਂ ਸਗਨ ਵਜ਼ੋਂ ਕੀਰਤਨ ਪੋਥੀ,ਤੇ ਗੁਰਮੱਤ ਕਿਤਾਬਾਂ ਦੇ ਨਾਲ ਕਿਰਪਾਨ,ਕੰਘਾ,ਕੜਾ,ਕਛਿਹਰਾ ਤੇ ਦਸਤਾਰ ਦਿੱਤੀ ਗਈ, ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਦੀ ਟੀਮ ਵਲੋਂ ਦਾਸ ਨਾਲ ਵੀਰ ਗੁਰਚੇਤਨ ਸਿੰਘ ਜੀ, ਵੀਰ ਗਰਸੇਵਕ ਸਿੰਘ ਜੀ 'ਮਦਰੱਸਾ, ਵੀਰ ਹਰਮਿੰਦਰ ਸਿੰਘ ਜੀ ਵਲੋਂ ਘੱਗਾ ਜੀ ਦੀਆਂ ਕਿਤਾਬਾਂ ਦੇ ਸੈਟ ਨਾਲ ਇਸ ਸੇਧ ਦੇਣ ਦੇ ਉਪਰਾਲੇ ਲਈ ਸਨਮਾਨ ਨਿਸ਼ਾਨੀ ਨਾਲ ਵਧਾਈ ਦਿੱਤੀ ਗਈ.