SIKHI AWARENESS & WELFARE SOCIETY SIKHI AWARENESS & WELFARE SOCIETY Author
Title: ਸਪੋਕਸਮੈਨ ਲਈ ਸਵਾਲ : ਗਿ. ਅਵਤਾਰ ਸਿੰਘ
Author: SIKHI AWARENESS & WELFARE SOCIETY
Rating 5 of 5 Des:
ਸੰਪਾਦਕ ਰੋਜਾਨਾ ਸਪੋਕਸਮੈਨ ਜੀ!   ਤੁਹਾਡੇ ਪੇਪਰ 'ਚ ਮਿਤੀ ੯ ਜੂਨ ੨੦੧੪ ਨੂੰ ਪੇਜ ਨੰ. ੭ 'ਤੇ 'ਉੱਚਾ ਦਰ ਬਾਬੇ ਨਾਨਕ ਦਾ ਦੁਨੀਆਂ ਦਾ ਅਠਵਾਂ ਨਹੀਂ, ਪਹਿ...
ਸੰਪਾਦਕ ਰੋਜਾਨਾ ਸਪੋਕਸਮੈਨ ਜੀ!
 
ਤੁਹਾਡੇ ਪੇਪਰ 'ਚ ਮਿਤੀ ੯ ਜੂਨ ੨੦੧੪ ਨੂੰ ਪੇਜ ਨੰ. ੭ 'ਤੇ 'ਉੱਚਾ ਦਰ ਬਾਬੇ ਨਾਨਕ ਦਾ ਦੁਨੀਆਂ ਦਾ ਅਠਵਾਂ ਨਹੀਂ, ਪਹਿਲਾ ਅਜੂਬਾ ਹੋਵੇਗਾ: ਮਿਸ਼ਨਰੀ' ਸਿਰਲੇਖ ਅਧੀਨ ਅਤੇ ੧੧ ਹੇਠ ਦਿੱਤੀ ਫੋਟੋ ਸਮੇਤ ਖਬਰ ਛਪੀ ਸੀ।
  ਕ੍ਰਿਪਾ ਕਰਕੇ ਦੱਸਣਾ ਇਹ ਮਿਸ਼ਨਰੀ ਕਿਸ ਸੰਸਥਾ ਨਾਲ ਸਬੰਤ ਹਨ? ਕਿਉਂਕਿ ਤੁਸੀਂ ਤਾਂ "ਸਚੁ ਸੁਣਾਇਸੀ ਸਚ ਕੀ ਬੇਲਾ" ਦੇ ਧਾਰਨੀ ਹੋ।

ਗਿ. ਅਵਤਾਰ ਸਿੰਘ
ਸੰਪਾਦਕ 'ਮਿਸ਼ਨਰੀ ਸੇਧਾਂ' ਜਲੰਧਰ
+91-98140-35202


Advertisement

 
Top